ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਮਾਈਨਿੰਗ ਮਾਫੀਆ ਨੂੰ ਜੜ੍ਹੋਂ ਖ਼ਤਮ ਕਰਨ ਦਾ ਭਰਿਆ ਦਮ, ਸੁਣੋ ਸੈਸ਼ਨ ਦੌਰਾਨ ਕੀ ਕੁਝ ਬੋਲੇ ਮੰਤਰੀ ਜੀ
2022-06-25
56
ਹਰਜੋਤ ਬੈਂਸ ਨੇ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ 'ਤੇ ਹੋਈ ਕਾਰਵਾਈ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੂਬੇ ਚੋਂ ਮਾਈਨਿੰਗ ਨੂੰ ਜੜੋ ਖ਼ਤਮ ਕੀਤਾ ਜਾਵੇਗਾ।