Sangrur By Election 2022: ਮੀਤ ਹੇਅਰ ਨੂੰ 'ਆਪ' ਦੀ ਜਿੱਤ 'ਤੇ ਪੂਰਾ ਭਰੋਸਾ, ਵੱਡੀ ਲੀਡ ਨਾਲ ਜਿੱਤਾਂਗੇ ਸੰਗਰੂਰ ਸੀਟ
2022-06-23
3
Sangrur Lok Sabh By Poll: ਪੰਜਾਬ ਦੇ ਸੰਗਰੂਰ ਲੋਕ ਸਭਾ ਸੀਟ 'ਤੇ ਜ਼ਿਮਣੀ ਚੋਣਾਂ ਕਰਕੇ ਸਵੇਰ ਤੋਂ ਵੋਟਿੰਗ ਹੋ ਰਹੀ ਹੈ। ਇਸ ਦੇ ਨਾਲ ਹੀ ਹਰ ਪਾਰਟੀ ਦਾ ਉਮੀਦਵਾਰ ਆਪਣੀ ਜਿੱਤ ਦਾ ਦਾਅਵਾ ਪੇਸ਼ ਕਰ ਰਿਹਾ ਹੈ।