ਸਿੱਖਾਂ ਦੀ ਵੱਖਰੀ ਹੋਂਦ ਲਈ ਬੋਲਦਿਆਂ ਲੋਕ ਸਭਾ ‘ਚ ਅਰੁਣ ਜੇਤਲੀ ਵਰਗੇ ਧਨੰਤਰ ਸਿਆਸਤਦਾਨਾਂ ਨੂੰ ਇਸ ਤਰਾਂ ਚੁੱਪ ਕਰਾ ਕੇ ਆਪਣੀ ਗੱਲ ਕਰਦੇ ਰਹੇ ਹਨ ਸ. ਸਿਮਰਨਜੀਤ ਸਿੰਘ ਮਾਨ।
ਬੋਲਣਾ ਵੀ ਆਉਣਾ ਚਾਹੀਦਾ ਤੇ ਜੁਰਅਤ ਵੀ ਚਾਹੀਦੀ।
ਜਦੋਂ ਸਿਮਰਨਜੀਤ ਸਿੰਘ ਮਾਨ ਨੇ ਲੋਕ ਸਭਾ
ਵਿਚ ਅਰੁਣ ਜੇਤਲੀ ਨੂੰ ਚੁੱਪ ਕਰਵਾਇਆ
ਬੋਲਣਾ ਵੀ ਆਉਣਾ ਚਾਹੀਦਾ ਤੇ ਜੁਰਅਤ ਵੀ ਚਾਹੀਦੀ
ਸਰਦਾਰ ਮਾਨ ਦੀ ਪੁਰਾਣੀ ਵੀਡੀਉ ਹੋ ਰਹੀ ਹੈ ਵਾਇਰਲ
#SimranjitSinghMann
#Sangrur #Election