ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਲਗਾਤਾਰ ਜਾਰੀ ਹੈ।ਹੁਣ ਇਸ ਕੇਸ ਵਿੱਚ ਇੱਕ ਹੋਰ ਸੀਸੀਟੀਵੀ ਸਾਹਮਣੇ ਆਇਆ ਹੈ।ਇਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁਝ ਲੜਕੇ ਸਿੱਧੂ ਦੀ ਥਾਰ ਕੋਲ ਖੜੇ ਹਨ ਅਤੇ ਸੈਲਫੀ ਲੈ ਰਹੇ ਹਨ।ਪੁਲਿਸ ਨੂੰ ਸ਼ੱਕ ਹੈ ਕਿ ਇਹਨਾਂ ਵਿੱਚੋਂ ਹੀ ਕੋਈ ਮੁਖਬਰ ਹੈ ਜਿਸ ਨੇ ਕਾਤਲਾਂ ਨੂੰ ਮੂਸੇਵਾਲਾ ਦੇ ਘਰੋਂ ਨਿਕਲਣ ਦੀ ਸੂਚਨਾ ਦਿੱਤੀ ਸੀ।