ਮੂਸੇਵਾਲਾ ਨੂੰ ਯਾਦ ਕਰ ਸਟੇਜ ‘ਤੇ ਭਾਵੁਕ ਹੋਏ ਨਾਈਜ਼ੀਰੀਅਨ ਰੈਪਰ, ਪੱਟ ‘ਤੇ ਥਾਪੀ ਮਾਰ ਦਿੱਤੀ ਮੂਸੇਵਾਲਾ ਨੂੰ ਸ਼ਰਧਾਂਜਲੀ#Sidhumoosewala #Burnaboy #nigeria