ਜੂਨ 1984 'ਚ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਸਰੂਪ ਦੇ ਸੰਗਤ ਨੇ ਕੀਤੇ ਦਰਸ਼ਨ, ਵੇਖੋ ਇਹ ਖਾਸ ਰਿਪੋਰਟ
2022-06-03
159
ਸੰਗਤ ਦੇ ਦਰਸ਼ਨਾਂ ਲਈ ਰੱਖੇ ਜ਼ਖ਼ਮੀ ਪਾਵਨ ਸਰੂਪ,,, ਜੂਨ 1984 ਵਿਚ ਗੋਲੀ ਲੱਗਣ ਨਾਲ ਜ਼ਖ਼ਮੀ ਹੋਇਆ ਸੀ ਸਰੂਪ,,, ਓਪਰੇਸ਼ਨ ਬਲੂ ਸਟਾਰ ਦੌਰਾਨ ਲੱਗੀ ਸੀ ਗੋਲੀ,,, ਪਾਵਨ ਸਰੂਪ ਨੂੰ ਲੱਗੀ ਗੋਲੀ ਵੀ ਦਿਖਾਈ ਗਈ,,