ਸਿੱਧੂ ਮੂਸੇਵਾਲਾ ਕਤਲ ਕੇਸ 'ਚ ਪੁਲਿਸ ਦੇ ਹੱਥ ਲੱਗੀ ਨਵੀਂ ਸੀਸੀਟੀਵੀ ਫੁਟੇਜ, ਤਿੰਨੇ ਵਿਅਕਤੀ ਸ਼ੱਕ ਦੇ ਘੇਰੇ 'ਚ
2022-06-03
25
ਬੋਲੈਰੋ ਇੱਕ ਪੈਟਰੋਲ ਪੰਪ 'ਤੇ ਤੇਲ ਲੈਣ ਲਈ ਰੁਕੀ ਹੈ। ਕਾਰ ਤੋਂ ਹੇਠਾਂ ਉਤਰਨ ਵਾਲੇ ਦੋਵੇਂ ਨੌਜਵਾਨ ਸੋਨੀਪਤ ਦੇ ਬਦਨਾਮ ਬਦਮਾਸ਼ ਪਰਵਤ ਫੌਜੀ ਅਤੇ ਜੈਂਤੀ ਗੈਂਗਸਟਰ ਦੱਸੇ ਜਾਂਦੇ ਹਨ। ਪੁਲਿਸ ਉਨ੍ਹਾਂ ਦੀ ਭਾਲ ਵਿੱਚ ਹੈ।