ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਦਿੱਤੀ ਗਈ Z ਸਿਕਿਓਰਿਟੀ, ਜਾਣੋ ਕੀ ਹੁੰਦੀ Z ਸਿਕਿਓਰਿਟੀ ਅਤੇ ਕਿਸ ਨੂੰ ਦਿੱਤੀ ਜਾਂਦੀ
2022-06-03
12
ਦੱਸ ਦਈਏ ਕਿ ਕਿਸੇ ਵੀ ਸ਼ਖਸ ਨੂੰ Z ਜਾਂ Z+ ਸੁਰੱਖਿਆ ਮੁਹੱਈਆ ਕਰਵਾਉਣ ਤੋਂ ਪਹਿਲਾਂ ਉਸ ਵਿਅਕਤੀ ਨੂੰ ਖ਼ਤਰੇ ਦੀ ਸੀਖਿਆ ਕੀਤੀ ਜਾਂਦੀ ਅਤੇ ਫਿਰ ਸਿਕਿਓਰਿਟੀ ਦਿੱਤੀ ਜਾਂਦੀ ਹੈ।