ਸਾਕਾ ਨੀਲਾ ਤਾਰਾ ਦੀ ਬਰਸੀ ਕਰਕੇ ਕੁਝ ਸਿੱਖ ਜਥੇਬੰਦੀਆਂ ਵੱਲੋਂ 'ਅੰਮ੍ਰਿਤਸਰ ਬੰਦ' ਤੇ 'ਆਜ਼ਾਦੀ ਮਾਰਚ' ਦਾ ਐਲਾਨ ਕੀਤਾ ਗਿਆ ਹੈ।