ਸਿੱਧੂ ਮੂਸੇ ਵਾਲਾ 'ਤੇ ਹਮਲਾ ਕਰਨ ਤੋਂ ਕੁਝ ਮਿੰਟ ਪਹਿਲਾਂ ਪਿੰਡ ਜਵਾਹਰਕੇ ਦੀ ਹੱਦ 'ਤੇ ਇੱਕ ਹੋਰ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਹਮਲਾਵਰਾਂ ਦੀ ਕਰੋਲਾ ਕਾਰ ਪਹਿਲਾਂ ਮੂਸੇ ਵਾਲਾ ਦੀ ਕਾਰ ਨੂੰ ਓਵਰਟੇਕ ਕਰਕੇ ਅੱਗੇ ਜਾ ਕੇ ਸੱਜੇ ਮੁੜ ਜਾਂਦੀ ਹੈ।