ਭਾਜਪਾ 'ਤੇ ਭੜਕੀ AAP ਵਿਧਾਇਕਾ ਆਤਿਸ਼ੀ ਮਾਰਲੇਨਾ, ਕਿਹਾ-ED ਦੇ ਦੋਸ਼ਾਂ ਦਾ ਕੋਈ ਆਧਾਰ ਨਹੀਂ।

2022-05-31 3

ਈਡੀ ਵੱਲੋਂ ਬੀਤੇ ਦਿਨੀਂ ਸਤੇਂਦਰ ਜੈਨ ਦੀ ਗ੍ਰਿਫਤਾਰੀ ਤੋਂ ਬਾਅਦ ਆਪ ਦੇ ਵਿਧਾਇਕ ਭਾਜਪਾ ਨੂੰ ਭੰਡ ਰਹੇ ਹਨ।