ਸਿਵਲ ਹਸਪਤਾਲ ਪਹੁੰਚੇ Moosewala ਦੇ ਪਿਤਾ, ਮ੍ਰਿਤਕ ਦੇਹ ਲੈ ਕੇ ਜਾਣਗੇ ਜੱਦੀ ਪਿੰਡ

2022-05-31 1

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਦੇ ਅੰਤਿਮ ਸੰਸਕਾਰ ਲਈ ਉਨ੍ਹਾਂ ਦੇ ਪਿਤਾ ਸਿਵਲ ਹਸਪਤਾਲ ਪੁੱਜੇ ਹਨ।