Himachal ਦੌਰੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸ਼ਿਮਲਾ ਦੇ ਰਿਜ ਮੈਦਾਨ ਤੋਂ ਕਰਨਗੇ ਸੰਬੋਧਨ

2022-05-31 0

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਿਮਾਚਲ ਦੌਰੇ 'ਤੇ ਹਨ। ਉਹ ਅੱਜ ਹਿਮਾਚਲ ਦੇ ਰਿਜ ਮੈਦਾਨ ਤੋਂ ਸੰਬੋਧਨ ਕਰਨਗੇ।