Moosewala ਦੀ ਮ੍ਰਿਤਕ ਦੇਹ ਲੈਣ ਹਸਪਤਾਲ ਪੁੱਜੇ ਪਿਤਾ ਬਲਕੌਰ ਸਿੰਘ @ABP Sanjha ​

2022-05-31 6

ਪੰਜਾਬੀ ਗਾਇਕ ਸ਼ੱਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਅੱਜ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਪ੍ਰਸ਼ੰਸਕ ਪਹੁੰਚ ਰਹੇ ਹਨ।

Free Traffic Exchange