5 ਡਾਕਟਰਾਂ ਦਾ ਪੈਨਲ ਕਰੇਗਾ Moosewala ਦਾ ਪੋਸਟਮਾਰਟਮ @ABP Sanjha ​

2022-05-30 45

ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ 5 ਡਾਕਟਰਾਂ ਦਾ ਪੈਨਲ ਕਰੇਗਾ। ਹਾਲਾਂਕਿ ਪ੍ਰਸ਼ਾਸਨ ਵੱਲੋਂ ਲਗਾਤਾਰ ਪਰਿਵਾਰ 'ਤੇ ਪੋਸਟਮਾਰਟਮ ਦੀ ਸਹਿਮਤੀ ਲਈ ਦਬਾਅ ਬਣਾਇਆ ਜਾ ਰਿਹਾ ਹੈ।