ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਮੌਤ ਤੋਂ ਬਾਅਦ ਚਾਹੁਣ ਵਾਲਿਆਂ ਦਾ ਕਹਿਣਾ ਹੈ ਕਿ ਮੂਸੇ ਵਾਲਾ ਆਪਣੇ ਗੀਤ 295 ਵਿਚ ਹੀ ਆਪਣੀ ਮੌਤ ਦੀ ਤਰੀਕ ਦੱਸ ਗਿਆ ਸੀ।