DGP ਤੋਂ ਸੁਣੋ Sidhu Moose wala ਕਤਲ ਮਾਮਲੇ 'ਚ ਪੁਲਿਸ ਕਿੱਥੇ ਤਕ ਪਹੁੰਚੀ ਪੁਲਿਸ

2022-05-30 1

ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਮਾਮਲੇ ਵਿਚ ਪੰਜਾਬ ਡੀਜੀਪੀ ਵੀ ਕੇ ਭਾਵਰਾ ਨੇ ਦੱਸਿਆ ਕੇ ਪੰਜਾਬ ਪੁਲਿਸ ਨੇ ਹੁਣ ਤਕ ਕੀ ਕਾਰਵਾਈ ਕੀਤੀ ਹੈ।