kurukshetra 'ਚ ਗਰਜੇ ਕੇਜਰੀਵਾਲ, BJP ਨੂੰ ਲਾਏ ਰਗੜੇ, ਸੁਣੋ ਵੱਡੇ ਐਲਾਨ @ABP Sanjha ​

2022-05-29 3

ਲੋਕਲ ਬਾਡੀ ਚੋਣਾਂ ਦੇ ਮੱਦੇਨਜ਼ਰ ਅੱਜ ਅਰਵਿੰਦ ਕੇਜਰੀਵਾਲ ਵੱਲੋਂ ਕੁਰੂਕਸ਼ੇਤਰ ਵਿਖੇ ਆਪਣੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਸਰਕਾਰ ਨੂੰ ਖੂਬ ਰਗੜੇ ਲਾਏ ਹਨ।