ਹਰਿਆਣਾ ਵਿਖੇ ਅਰਵਿੰਦਰ ਕੇਜਰੀਵਾਲ ਦੀ ਰੈਲੀ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਕੁਝ ਹੀ ਦੇਰ ਵਿਚ ਕੇਜਰੀਵਾਲ ਕੁਰਕਸ਼ੇਤਰ ਵਿਖੇ ਪਹੁੰਚ ਰਹੇ ਹਨ।