Breaking : ਹਰਿਆਣਾ ਦੇ ਸਿਆਸੀ ਮੈਦਾਨ 'ਚ ਅੱਜ ਨਿੱਤਰਣਗੇ ਤਿੰਨ ਮਹਾਰਥੀ! @ABP Sanjha ​

2022-05-29 1

ਹਰਿਆਣਾ ਵਿਖੇ ਅੱਜ ਸਿਆਸਤ ਦਾ Super sunday ਹੈ। ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਸਾਬਕਾ ਮੁੱਖ ਮੰਤਰੀ ਭੁਪਿੰਦਰ ਹੂਡਾ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰੈਲੀ ਕਰਨਗੇ।