VIPs ਦੀ ਸੁਰੱਖਿਆ ਵਾਪਸ ਲੈਣ 'ਤੇ ਭਖੀ ਸਿਆਸਤ, ਵਿਵਾਦਾਂ ਮਗਰੋਂ ਕਈ ਆਗੂਆਂ ਦੀ ਸੁਰੱਖਿਆ ਕੀਤੀ ਬਹਾਲ

2022-05-29 4

ਪੰਜਾਬ ਦੀ ਮਾਨ ਸਰਕਾਰ ਵੱਲੋਂ ਵੀਆਈਪੀਜ਼ ਦੀ ਸੁਰੱਖਿਆ ਵਾਪਸ ਲੈਣ ਤੋਂ ਬਾਅਦ ਸਿਆਸਤ ਭਖ ਗਈ ਹੈ। ਇਸ ਦਰਮਿਆਨ ਵਿਵਾਦ ਭਖਣ ਤੋਂ ਬਾਅਦ ਕਈ ਆਗੂਆਂ ਦੀ ਸੁਰੱਖਿਆ ਵੀ ਬਹਾਲ ਕਰ ਦਿੱਤੀ ਗਈ ਹੈ।