ਪਰਲ ਗਰੁੱਪ ਦੇ ਸਤਾਏ ਮਹਿਲ ਕਲਾਂ ਦੇ ਲੋਕ, ਕਹਿੰਦੇ-ਸਰਕਾਰ ਜੀ ਆਖ਼ਰ ਕਦੋਂ ਮਿਲੇਗੀ ਇਨਸਾਫ਼ @ABP Sanjha
2022-05-27
8
ਪਰਲ ਗਰੁੱਪ ਦੀ ਠੱਗੀ ਤੋਂ ਬਾਅਦ ਲੋਕ ਸਤਾਏ ਹੋਏ ਹਨ। ਅੱਜ ਏਬੀਪੀ ਸਾਂਝਾ ਵੱਲੋਂ ਮਹਿਲਕਲਾਂ ਦੇ ਇਸ ਠੱਗੀ ਤੋਂ ਪੀੜਤ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਸਰਕਾਰ ਵੱਲੋਂ ਇਨਸਾਫ਼ ਦੀ ਫਰਿਆਦ ਕੀਤੀ ਗਈ ਹੈ।