ਭ੍ਰਿਸ਼ਟ ਚਾਹੇ ਸਾਡਾ ਮੰਤਰੀ ਹੀ ਕਿਉਂ ਨ੍ਹੀਂ, ਬਖਸ਼ਾਂਗੇ ਨਹੀਂ : ਭਗਵੰਤ ਮਾਨ @ABP Sanjha
2022-05-25
1
ਕਮਿਸ਼ਨ ਮੰਗਣ ਦੇ ਦੋਸ਼ ਹੇਠ ਭਗਵੰਤ ਮਾਨ ਨੇ ਆਪਣੇ ਹੀ ਸਿਹਤ ਮੰਤਰੀ ਵਿਜੇ ਸਿੰਗਲਾ ਖਿਲਾਫ ਸਖਤ ਕਾਰਵਾਈ ਕੀਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਿਸੇ ਵੀ ਭ੍ਰਿਸ਼ਟ ਵਿਅਕਤੀ ਨੂੰ ਨਹੀਂ ਬਖਸ਼ੇਗੀ ਚਾਹੇ ਉਹ ਸਾਡਾ ਮੰਤਰੀ ਹੀ ਕਿਉਂ ਨਹੀਂ।