IPL 2022 : ਪਹਿਲਾ ਕੁਆਲੀਫਾਇਰ ਮੁਕਾਬਲਾ ਅੱਜ, ਗੁਜਰਾਤ ਤੇ ਰਾਜਸਥਾਨ ਦੀ ਹੋਵੇਗੀ ਟੱਕਰ

2022-05-24 4

IPL ਦਾ ਪਹਿਲਾ ਕੁਆਲੀਫਾਇਰ ਮੁਕਾਬਲਾ ਅੱਜ ਖੇਡਿਆ ਜਾਵੇਗਾ। ਅੱਜ ਗੁਜਰਾਤ ਤੇ ਰਾਜਸਥਾਨ ਵਿਚਕਾਰ ਟੱਕਰ ਹੋਵੇਗੀ।