ਡੇਅਰੀ ਐਸੋਸੀਏਸ਼ਨ ਨਾਲ ਅੱਜ ਸਰਕਾਰ ਦੀ ਮੁੜ ਬੈਠਕ ਹੋਵੇਗੀ। ਬੀਤੇ ਕੱਲ੍ਹ ਦੁੱਧ ਦੇ ਰੇਟਾਂ 'ਤੇ ਸਹਿਮਤੀ ਨਾ ਬਣਨ ਕਾਰਨ ਇਹ ਮੀਟਿੰਗ ਦੁਬਾਰਾ ਸੱਦੀ ਗਈ ਹੈ।