Breaking : ਪਟਿਆਲਾ ਜੇਲ੍ਹ 'ਚ ਬੰਦ Navjot sidhu ਦੀ ਅੱਜ ਹੋਵੇਗੀ ਮੈਡੀਕਲ ਜਾਂਚ
2022-05-25
190
ਪਟਿਆਲਾ ਜੇਲ੍ਹ ਵਿਚ ਬੰਦ ਨਵਜੋਤ ਸਿੰਘ ਸਿੱਧੂ ਦੀ ਅੱਜ ਮੈਡੀਕਲ ਜਾਂਚ ਹੋਵੇਗੀ। ਸਿੱਧੂ ਦੇ ਵਕੀਲਾਂ ਵੱਲੋਂ ਇਕ ਅਰਜ਼ੀ ਸੀਜੇਐੱਮ ਕੋਰਟ ਪਟਿਆਲਾ ਵਿਖੇ ਸਿਹਤ ਮਸਲਿਆਂ ਕਾਰਨ ਅਰਜ਼ੀ ਲਾਈ ਗਈ ਸੀ, ਜਿਸ ਤੋਂ ਬਾਅਦ ਹੁਣ ਇਕ ਡਾਕਟਰਾਂ ਦਾ ਪੈਨਲ ਸਿੱਧੂ ਦੀ ਜਾਂਚ ਕਰੇਗਾ।