ਦਿੱਲੀ ਵਿਚ ਪਏ ਮੀਂਹ ਤੋਂ ਬਾਅਦ ਟ੍ਰੈਫਿਕ ਦੀ ਸਮੱਸਿਆ ਨਾਲ ਲੋਕ ਜੂਝ ਰਹੇ ਹਨ। ਮੀਂਹ ਕਾਰਨ ਕਈ ਥਾਈਂ ਰੁੱਖ ਡਿੱਗੇੇ ਹਨ, ਜਿਸ ਤੋਂ ਬਾਅਦ ਆਵਾਜਾਈ ਪ੍ਰਭਾਵਿਤ ਹੋਈ ਹੈ।