ਮਹਿੰਗਾਈ ਦੀ ਮਾਰ ਝੱਲ ਰਹੇ ਰਾਜਧਾਨੀ ਦੇ ਲੋਕਾਂ ਨੂੰ ਇਕ ਹੋਰ ਮਾਰ ਸੀਐੱਨਜੀ ਦੀ ਪਈ ਹੈ। ਦਿੱਲੀ ਵਿਚ 6 ਦਿਨਾਂ ਅੰਦਰ ਦੂਜੀ ਵਾਰ ਸੀਐੱਨਜੀ ਦੀਆਂ ਕੀਮਤਾਂ ਵਧੀਆਂ ਹਨ।