ਪੰਜਾਬ ਵਿਚ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ ਹੋ ਗਈ ਹੈ। ਮਾਨ ਸਰਕਾਰ ਨੇ ਇਸ ਵਾਰ ਸਿੱਧੀ ਬਿਜਾਈ ਕਰਨ ਤੇ ਪਨੀਰੀ ਲਾਉਣ ਦੀ ਰਿਵਾਇਤ ਨੂੰ ਖਤਮ ਕਰਨ 'ਤੇ 1500 ਰੁਪਏ ਬੋਨਸ ਦੇਣ ਦਾ ਐਲਾਨ ਕੀਤਾ ਹੈ।