Uttrakhand 'ਚ AAP ਨੂੰ ਝਟਕਾ, CM ਚਿਹਰੇ ਨੇ ਛੱਡੀ ਪਾਰਟੀ

2022-05-19 6

ਉੱਤਰਾਖੰਡ ਵਿਚ ਆਮ ਆਦਮੀ ਪਾਰਟੀ ਨੂੰ ਝਟਕਾ ਲੱਗਾ ਹੈ। ਇਥੋਂ ਦੇ ਮੁੱਖ ਮੰਤਰੀ ਦੇ ਚਿਹਰੇ ਅਜੇ ਕੋਠੀਆਲ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ।