ਸਿਹਤ ਮੰਤਰੀ ਵੱਲੋਂ IMA ਨੂੰ ਭਰੋਸਾ, ਜਲਦ ਜਾਰੀ ਹੋਵੇਗਾ ਆਯੁਸ਼ਮਾਨ ਯੋਜਨਾ ਦਾ ਬਕਾਇਆ

2022-05-19 2

ਪੰਜਾਬ ਸਿਹਤ ਮੰਤਰੀ ਡਾ. ਵਿਜੇ ਇੰਦਰ ਸਿੰਗਲਾ ਵੱਲੋਂ ਭਾਰਤੀ ਮੈਡੀਕਲ ਐਸੋਸੀਏਸ਼ਨ IMA ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਆਯੁਸ਼ਮਾਨ ਯੋਜਨਾ ਦਾ ਬਕਾਇਆ ਬੀਮਾ ਜਲਦ ਹੀ ਜਾਰੀ ਕੀਤਾ ਜਾਵੇਗਾ।