ਪੰਜਾਬ ਸਰਕਾਰ ਖਿਲਾਫ ਲੱਗੇ ਚੰਡੀਗੜ੍ਹ ਵਿਖੇ ਧਰਨੇ 'ਚ ਪਹੁੰਚੀਆਂ ਕਿਸਾਨ ਔਰਤਾਂ ਨੇ ਵੀ ਪੰਜਾਬ ਦੀ ਸਰਕਾਰ ਵਿਰੁੱਧ ਰੱਝ ਕੇ ਭੜਾਸ ਕੱਢੀ ਹੈ।