ਦੇਖੋ ਕਿਸਾਨਾਂ ਦੀ Fully Loaded ਟਰਾਲੀ; AC ਤੋਂ ਲੈ ਕੇ Refrigerator ਦੀ ਮਿਲੇਗੀ ਸਹੂਲਤ @ABP Sanjha ​

2022-05-18 17

ਪੰਜਾਬ ਸਰਕਾਰ ਖਿਲਾਫ ਧਰਨਾ ਲਾਉਣ ਲਈ ਚੰਡੀਗੜ੍ਹ ਪਹੁੰਚੇ ਕਿਸਾਨਾਂ ਨੇ ਇਕ ਸ਼ਾਨਦਾਰ ਕਿਸਮ ਨਾਲ ਟਰਾਲੀ ਤਿਆਰ ਕੀਤੀ ਜਿਸ ਵਿਚ ਏਸੀ ਤੋਂ ਲੈ ਕੇ ਫਰਿੱਜ ਤਕ ਹਰ ਸਹੂਲਤ ਹੈ।