ਪੰਜਾਬ ਸਰਕਾਰ ਦਾ ਐਲਾਨ; Punjab 'ਚ 31 ਮਈ ਤਕ ਜਾਰੀ ਰਹੇਗੀ ਕਣਕ ਦੀ ਖਰੀਦ

2022-05-16 2

ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਕਣਕ ਦੀ ਖਰੀਦ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਹੁਣ ਪੰਜਾਬ ਦੀਆਂ ਮੰਡੀਆਂ ਵਿਚ ਕਣਕ ਦੀ ਖਰੀਬ 31 ਮਈ ਤਕ ਜਾਰੀ ਰਹੇਗੀ।