CM ਦੇ ਜ਼ਮੀਨਾਂ ਛੱਡਣ ਦੇ ਐਲਾਨ ਨੂੰ ਕਿਸਾਨਾਂ ਨੇ ਦੱਸਿਆ ਗਲ਼ਤ, ਕਹਿੰਦੇ- ਜਬਰ ਦੇ ਰਾਹ 'ਤੇ ਤੁਰੀ ਸਰਕਾਰ @ABP Sanjha
2022-05-12
3
ਸਰਕਾਰੀ ਤੇ ਪੰਚਾਇਤੀ ਜ਼ਮੀਨਾਂ ਦੱਬਣ ਵਾਲਿਆਂ ਵਿਰੁੱਧ ਹੋਣ ਜਾ ਰਹੀ ਕਾਰਵਾਈ ਕਈ ਕਿਸਾਨਾਂ ਨਹੀਂ ਸਹੀ ਨਹੀਂ ਲੱਗ ਰਹੀ। ਪਟਿਆਲਾ ਵਿਖੇ ਕੁਝ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਜਬਰ ਦੇ ਰਾਹ 'ਤੇ ਤੁਰੀ ਹੋਈ ਹੈ।