ਸਾਬਕਾ DGP ਨੇ ਮੋਹਾਲੀ ਹਾਦਸੇ ਨੂੰ ਕਾਨੂੰਨ ਲਈ ਦੱਸਿਆ ਸਿੱਧੀ ਚੁਣੌਤੀ @ABP Sanjha ​

2022-05-11 1

ਮੋਹਾਲੀ ਦੇ ਇੰਟੈਲੀਜੈਂਸ ਹੈੱਡਕੁਆਰਟਰ ਵਿਖੇ ਹੋਏ ਹਮਲੇ ਸਬੰਧੀ ਪੰਜਾਬ ਦੇ ਸਾਬਕਾ ਡੀਜੀਪੀ ਸ਼ਸ਼ੀਕਾਂਤ ਦਾ ਕਹਿਣਾ ਹੈ ਕਿ ਮੋਹਾਲੀ ਵਿਖੇ ਹੋਇਆ ਹਾਦਸਾ ਪ੍ਰਸ਼ਾਸਨ ਲਈ ਇਕ ਚੁਣੌਤੀ ਹੈ।