ਲੁਧਿਆਣਾ ਵਿਖੇ ਪ੍ਰਿੰਸੀਪਲਜ਼ ਨਾਲ ਮੁਲਾਕਾਤ ਦੌਰਾਨ ਸੰਬੋਧਨ ਕਰਦਿਆਂ ਉਨ੍ਹਾਂ ਨੇ ਆਪਣੇ ਦਿੱਲੀ ਦੇ ਸਕੂਲਾਂ 'ਚ ਦੌਰੇ ਦੌਰਾਨ ਤਜਰਬਾ ਸਾਂਝਾ ਕੀਤਾ।