Mohali Blast : Punjab 'ਚ ਟਲਿਆ ਵੱਡਾ ਹਾਦਸਾ, ਰੱਖਿਆ ਮਾਹਰ ਤੋਂ ਸੁਣੋ ਕਿੰਨਾ ਘਾਤਕ ਹੋ ਸਕਦਾ ਸੀ RPG Attack

2022-05-10 1

ਮੋਹਾਲੀ ਵਿਖੇ ਪੁਲਿਸ ਹੈੱਡਕੁਆਰਟਰ ਵਿਖੇ ਹੋਏ ਹਮਲੇ ਨੂੰ ਲੈ ਕੇ ਰੱਖਿਆ ਮਾਹਰ PK ਸਹਿਗਲ ਦਾ ਕਹਿਣਾ ਹੈ ਕਿ ਇੰਟੈਲੀਜੈਂਸ ਹੈੱਡਕੁਆਰਟ ਵਿਚ ਜੋ ਰਾਕੇਟ ਅਟੈਕ ਹੋਇਆ ਹੈ, ਜੇਕਰ ਰਾਕੇਟ ਫੱਟ ਜਾਂਦਾ ਤਾਂ ਬਹੁਤ ਹੀ ਭਾਰੀ ਨੁਕਸਾਨ ਹੋਣਾ ਸੀ।