ਮੋਹਾਲੀ ਵਿਖੇ ਹੋਏ ਹਮਲੇ ਨੂੰ ਪੁਲਿਸ ਵੱਲੋਂ ਅੱਤਵਾਦੀ ਹਮਲੇ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਜਾਂਚ ਜਾਰੀ ਹੈ ਪਰ ਇਹ ਇਕ ਅੱਤਵਾਦੀ ਹਮਲਾ ਵੀ ਹੋ ਸਕਦਾ ਹੈ।