ਸਿੱਧੀ ਬਿਜਾਈ ਮਾਨ ਸਾਬ੍ਹ ਦਾ ਚੰਗਾ ਫੈਸਲਾ, ਪਰ ਖੁਦ ਵੀ ਕਿਸਾਨਾਂ ਦੀ ਸਹਿਯੋਗ ਕਰੇ ਸਰਕਾਰ @ABP Sanjha ​

2022-05-09 9

ਝੋਨੇ ਦੀ ਬਿਜਾਈ ਨੂੰ ਲੈ ਕੇ ਸਰਕਾਰ ਵੱਲੋਂ ਐਲਾਨ ਕੀਤੀ ਗਈ ਤਰੀਕ ਨੂੰ ਲੈ ਕੇ ਕਾਦੀਆਂ ਪਿੰਡ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਫੈਸਲਾ ਤਾਂ ਠੀਕ ਹੈ, ਪਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਵੀ ਸਹਿਯੋਗ ਦੇਣ।