ਚੰਡੀਗੜ੍ਹ 24 ਘੰਟਿਆਂ ਅੰਦਰ 12 ਨਵੇਂ ਕੋਰੋਨਾ ਕੇਸ ਦਰਜ @ABP Sanjha ​

2022-05-09 0

ਚੰਡੀਗੜ੍ਹ 'ਚ ਕੋਰੋਨਾ ਕੇਸਾਂ ਦੀ ਗਿਣਤੀ ਵਧ ਰਹੀ ਹੈ। ਪਿਛਲੇ 24 ਘੰਟਿਆਂ ਵਿਚ 11 ਨਵੇਂ ਕੇਸ ਦਰਜ ਕੀਤੇ ਗਏ ਹਨ। ਐਕਟਿਵ ਕੇਸਾਂ ਦੀ ਗਣਤੀ 78 ਹੋ ਗਈ ਹੈ।