ਤਜਿੰਦਰਪਾਲ ਸਿੰਘ ਬੱਗਾ ਦੀ ਸੁਣਵਾਈ ਹਾਈਕੋਰਟ ਵੱਲੋਂ 10 ਮਈ ਤਕ ਟਾਲ਼ ਦਿੱਤੀ ਗਈ ਹੈ। ਹੁਣ ਮੰਗਲਵਾਰ ਨੂੰ ਇਸ ਕੇਸ ਨੂੰ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।