ਚੰਡੀਗੜ੍ਹ ਵਿਚ 24 ਘੰਟਿਆਂ ਅੰਦਰ ਕੋਰੋਨਾ ਦੇ 5 ਕੇਸ ਸਾਹਮਣੇ ਆਏ ਹਨ, ਜੋ ਪਿਛਲੇ ਦਿਨਾਂ ਦੀ ਗਣਤੀ ਨਾਲੋਂ ਘੱਟ ਹਨ। ਇਸ ਦੇ ਨਾਲ ਹੀ ਰਾਜਧਾਨੀ ਵਿਚ ਐਕਟਿਵ ਕੇਸਾਂ ਦੀ ਗਣਤੀ ਵਿਚ ਵੀ ਕਮੀ ਆਈ ਹੈ।