ਕਾਂਗਰਸ 'ਚ ਹੁਣ ਸਿੱਧੂ ਵਿਰੁੱਧ ਕਾਰਵਾਈ ਦੀ ਤਿਆਰੀ, ਦਿੱਲੀ 'ਚ ਅਨੁਸ਼ਾਸਨੀ ਕਮੇਟੀ ਦੀ ਬੈਠਕ ਅੱਜ

2022-05-06 0

ਕਾਂਗਰਸ ਅੰਦਰ ਹੁਣ ਨਵਜੋਤ ਸਿੱਧੂ ਖਿਲਾਫ ਕਾਰਵਾਈ ਦੀ ਤਿਆਰੀ ਹੋਣ ਜਾ ਰਹੀ ਹੈ। ਅੱਜ ਦਿੱਲੀ ਵਿਚ ਕਾਂਗਰਸ ਦੀ ਅਨੁਸ਼ਾਸਨ ਕਮੇਟੀ ਦੀ ਬੈਠਕ ਹੋਵੇਗੀ।