ਕਣਕ ਦਾ ਝਾੜ ਘਟਣ ਦਾ ਕੇਂਦਰ ਨੇ ਕੀਤਾ ਖੰਡਨ, ਕਿਹਾ- ਦੇਸ਼ 'ਚ ਕਣਕ ਦੇ ਭੰਡਾਰ ਦੀ ਨਹੀਂ ਕੋਈ ਘਾਟ

2022-05-05 4

ਕੁਝ ਦਿਨ ਪਹਿਲਾਂ ਕਣਕ ਦੇ ਝਾੜ ਘਟਣ ਕਾਰਨ ਕਣਕ ਦੀ ਸਪਲਾਈ ਘੱਟ ਹੋਣ ਦੇ ਖਦਸ਼ੇ ਜਤਾਏ ਜਾ ਰਹੇ ਸਨ ਪਰ ਕੇਂਦਰ ਸਰਕਾਰ ਨੇ ਇਸ ਦਾ ਖੰਡਨ ਕਰਦਿਆਂ ਕਿਹਾ ਹੈ ਕਿ ਦੇਸ਼ ਵਿਚ ਕਣਕ ਦੇ ਭੰਡਾਰ ਦੀ ਕੋਈ ਕਮੀ ਨਹੀਂ ਹੈ। ਕੇਂਦਰੀ ਫੂਡ ਮੰਤਰਾਲੇ ਨੇ ਕਿਹਾ ਹੈ ਕਿ ਦੇਸ਼ ਵਿਚ ਕਣਕ ਦਾ ਭੰਡਾਰ ਵਿਚ ਕਮੀ ਨਹੀਂ ਹੈ।