Patiala Violecne : ਬਰਜਿੰਦਰ ਪਰਵਾਨਾ ਦਾ ਰਿਮਾਂਡ ਖਤਮ, ਅੱਜ ਅਦਾਲਤ 'ਚ ਕੀਤਾ ਜਾਵੇਗਾ ਪੇਸ਼

2022-05-05 17

ਪਟਿਆਲਾ ਹਿੰਸਾ ਦੇ ਮੁੱਖ ਮੁਲਜ਼ਮ ਬਰਜਿੰਦਰ ਸਿੰਘ ਪਰਵਾਨਾਂ ਦੀ ਅੱਜ ਅਦਾਲਤ 'ਚ ਪੇਸ਼ੀ ਹੈ। ਪਰਵਾਨਾ ਦਾ ਅੱਜ 4 ਦਿਨਾ ਰਿਮਾਂਡ ਖਤਮ ਹੋਇਆ ਹੈ।