ਲਖੀਮਪੁਰ ਖੀਰੀ ਕਾਂਡ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਕਿਸਾਨ ਲਾਮਬੰਦ ਨੇ ਅੱਜ ਦੇਸ਼ ਭਰ ਤੋਂ ਪਹੁੰਚੇ ਕਿਸਾਨ ਪੀੜਤ ਪਰਿਵਾਰਾਂ ਨੂੰ ਮਿਲਣਗੇ। ਕਿਸਾਨਾਂ ਵੱਲੋਂ ਲਖੀਮਪੁਰ ਦੇ ਪ੍ਰਸ਼ਾਸਨ ਨਾਲ ਗੱਤਬਾਤ ਕੀਤੀ ਜਾਵੇਗੀ।