ਪਟਵਾਰੀਆਂ ਦੀ ਹੜਤਾਲ ਤੋਂ ਦੁਖੀ ਲੋਕ; ਕੰਮ ਨਾ ਹੋਣ ਕਾਰਨ ਬੇਰੰਗ ਪਰਤਣ ਨੂੰ ਮਜਬੂਰ @ABP Sanjha ​

2022-05-04 5

ਪੰਜਾਬ ਭਰ ਵਿਚ ਪਟਵਾਰੀਆਂ ਦੀ ਹੜਤਾਲ ਹੋਣ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਲੋਕਾਂ ਨੂੰ ਆਪਣੇ ਜ਼ਰੂਰੀ ਕੰਮ ਕਰਵੀਏ ਬਿਨਾਂ ਹੀ ਵਾਪਸ ਪਰਤਣਾ ਪੈ ਰਿਹਾ ਹੈ।