DGP ਦੇ ਨਿਰਦੇਸ਼ਾਂ 'ਤੇ ਦੋ ਸਾਬਕਾ DIG ਵਿਰੁੱਧ ਮਾਮਲਾ ਦਰਜ, ਲੱਗੇ ਇਹ ਦੋਸ਼

2022-05-04 6

ਪੰਜਾਬ ਡੀਜੀਪੀ ਦੇ ਨਿਰਦੇਸ਼ਾਂ ਦੇ ਆਧਾਰ 'ਤੇ ਫਿਰੋਜ਼ਪੁਰ ਪੁਲਿਸ ਨੇ ਸਾਬਕਾ ਦੋ DIG ਲਖਵਿੰਦਰ ਸਿੰਘ ਜਾਖੜ ਤੇ ਸੁਖਦੇਵ ਸਿੰਗ ਸੱਘੂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਦੋਸ਼ ਹੈ ਇਨ੍ਹਾਂ ਨੇ ਫਿਰੋਜ਼ਪੁਰ ਜੇਲ੍ਹੇ ਵਿਚ ਸੁਪਰੀਡੈਂਟ ਰਹਿੰਦਿਆਂ ਜੇਲ੍ਹ 'ਚੋਂ ਮਿਲੇ ਨਸ਼ੇ ਤੇ ਮੋਬਾਈਲ ਸਬੰਧੀ ਜਾਣਕਾਰੀ ਉੱਚ ਅਧਿਕਾਰੀਆਂ ਨਾਲ ਸਾਂਝੀ ਨਹੀਂ ਕੀਤੀ ਸੀ।