Denmark ਦੀ PM Mette Frederiksen ਵੱਲੋਂ PM Modi ਦਾ ਸ਼ਾਨਦਾਰ ਸਵਾਗਤ
2022-05-04
1
ਡੈਨਮਾਰਕ ਪਹੁੰਚਣ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੈਟੇ ਫ੍ਰੈਡਰਿਕਸ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੇ ਨਾਲ ਹੀ ਡੈਨਮਾਰਕ ਪੀਐੱਮ ਵੱਲੋਂ ਪੀਐੱਮ ਮੋਦੀ ਲਈ ਰਾਤ ਦੇ ਖਾਣੇ ਦਾ ਵੀ ਇੰਤਜ਼ਾਮ ਕੀਤਾ ਗਿਆ।